ਪੰਜਾਬ ਵਿਚ ਗੰਨੇ ਦੀ ਅਹਿਮ ਫਸਲ ਤੇ ਭਰਵੀਂ ਵਿਚਾਰ ਚਰਚਾ ਕਰਕੇ ਫੈਸਲਾ ਕੀਤਾ ਗਿਆ ਕਿ 20 ਅਗਸਤ ਦਿਨ ਸ਼ੁਕਰਵਾਰ ਸਵੇਰੇ 9 ਵਜੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਜਲੰਧਰ ਵਿਖੇ ਫਗਵਾੜਾ ਨੈਸ਼ਨਲ ਹਾਈ ਵੇਅ ਤੇ ਧੰਨੋਵਾਲੀ ਫਾਟਕ ਦੇ ਕੋਲ ਅਣਮਿੱਥੇ ਸਮੇੰ ਦਾ ਧਰਨਾ ਲਾਇਆ ਜਾਵੇਗਾ। ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਐਲਾਨ ਕਰੇ ਗੰਨੇ ਦਾ ਰੇਟ 2021 22 ਸੀਜਨ ਦਾ ਰੇਟ 400ਰੁਪਏ ਤੇ ਕਿਸਾਨਾਂ ਦਾ ਪਿਛਲਾ ਸਾਰਾ ਬਕਾਇਆ ਤੁਰੰਤ ਔਲਾਨ ਕਰੇ।