ਟਵਿਟਰ ਵਾਂਗ ਹੁਣ ਮੇਟਾ ਵੀ ਪ੍ਰੀਮੀਅਮ ਵੈਰੀਫਿਕੇਸ਼ਨ ਸੇਵਾ ਕਰੇਗੀ ਸ਼ੁਰੂ, ਇੰਸਟਾਗ੍ਰਾਮ-ਫੇਸਬੁੱਕ ’ਤੇ ‘ਬਲੂ ਟਿੱਕ’ ਲਈ ਦੇਣੇ ਪੈਣਗੇ ਪੈਸੇ
ਟਵਿਟਰ ਤੋਂ ਬਾਅਦ ਹੁਣ ਇੰਸਟਾਗ੍ਰਾਮ, ਵਟਸਐਪ ਅਤੇ ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਨੇ ਪ੍ਰੀਮੀਅਮ ਵੈਰੀਫਿਕੇਸ਼ਨ ਸੇਵਾ (Premium Verification Service) ਦਾ ...