ਬਾਲੀਵੁੱਡ ਦੀ ਹਸੀਨਾ ਪਰਿਣੀਤੀ ਚੋਪੜਾ ‘ਆਪ’ ਨੇਤਾ ਰਾਘਵ ਚੱਢਾ ਨਾਲ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ‘ਚ ਹੈ। ਅਦਾਕਾਰਾ ਨੇ ਉਦੈਪੁਰ ਦੇ ਸ਼ਾਹੀ ਮਹਿਲ ਲੀਲਾ ਪੈਲੇਸ ‘ਚ ਗ੍ਰੈਂਡ ਵੈਡਿੰਗ ਕੀਤੀ ਅਤੇ ਪਾਣੀ ਵਾਂਗ ਪੈਸਾ ਖਰਚ ਕੀਤਾ।
ਪਰਿਣੀਤੀ ਚੋਪੜਾ ਨੇ ਆਪਣੇ ਪਰਿਵਾਰ ਤੇ ਦੋਸਤਾਂ ਦੀ ਮੌਜੂਦਗੀ ‘ਚ ਲੀਲਾ ਪੈਲੇਸ ‘ਚ 24 ਸਤੰਬਰ, 2023 ਨੂੰ ਰਾਘਵ ਚੱਢਾ ਨਾਲ ਲਾਵਾਂ ਲਈਆਂ।
ਜਿਸ ਦੀਆਂ ਤਸਵੀਰਾਂ ਹੁਣ ਪਰਿਣੀਤੀ ਚੋਪੜਾ ‘ਆਪ’ ਨੇਤਾ ਰਾਘਵ ਚੱਢਾ ਨੇ ਸਾਂਝੀਆ ਕੀਤੀਆਂ।
ਦੇਖੋ ਤਸਵੀਰਾਂ –